Search
Search Criteria
Products meeting the search criteria
Bani Mahla 9 (1-1326-P6692)
Publisher :
Authors : Prof. Sahib Singh
Pages :
Format : Hard Bound
Language : Punjabi
Authors : Prof. Sahib Singh
Pages :
Format : Hard Bound
Language : Punjabi
Bani Mahla 9 by Prof. Sahib Singh Punjabi steak book Online |
Punjabi Wara (1-1326-P6694)
Publisher :
Authors : Piara Singh Padam
Pages :
Format : Hard Bound
Language : Punjabi
Authors : Piara Singh Padam
Pages :
Format : Hard Bound
Language : Punjabi
Punjabi Wara by Piara Singh Padam Punjabi steak book Online |
Main jaisa hu main vaisa keon hoon (1-1326-P6753)
Publisher :
Authors : Sukhjit
Page :
Format : Hard Bound
Language : Punjabi
ਮੈਂ ਜੈਸਾ ਹੂੰ.......ਮੈਂ ਵੈਸਾ ਕਿਉਂ ਹੂੰ ........ਸੁਖਜੀਤ ਦੀ ਕਿਤਾਬ ਹੈ। ਇਸਦਾ ਕਾਫੀ ਨਾਮ ਸੁਣ ਕੇ ਇਸਨੂੰ ਪੜਨ ਦਾ ਮਨ ਕੀਤਾ।
ਕਿਤਾਬ ਬਚਪਨ ਦੀਆਂ ਯਾਦਾਂ ਨਾਲ ਸ਼ੁਰੂ ਹੁੰਦੀ ਹੈ। ਲੇਖਕ ਆਪਣੇ ਆਲੇ-ਦੁਆਲਾ,ਮਾਹੌਲ, ਰਿਸ਼ਤੇਦਾਰੀਆਂ ਬਾਰੇ ਦੱਸਦਾ। ਇਹ ਬਚਪਨ, ਇਕ ਆਮ ਬੱਚਿਆਂ ਦੇ ਬਚਪਨ ਵਾਂਗ ਹੈ। ਲੇਖਕ ਦੇ ਮਾਤਾ ਜੀ ਪਹਿਲਾਂ ਹੀ ਨਾਮਧਾਰੀ ਡੇਰੇ ਨੂੰ ਮੰਨਦੇ ਸੀ ਤੇ ਲੇਖਕ ਵੀ ਡਰਾਇਵਰੀ ਦੇ ਚੱਕਰ ਵਿਚ ਡੇਰੇ ਨਾਲ ਜੁੜ ਜਾਂਦਾ ਹੈ। ਡਰਾਇਵਰੀ ਤੋਂ ਅੱਗੇ ਵੱਧਦਾ-ਵੱਧਦਾ ਗੁਰੂ ਜਗਜੀਤ ਸਿੰਘ ਦਾ ਸੱਜਾ ਹੱਥ ਬਣ ਗਿਆ ਤੇ ਜ਼ਮੀਨਾਂ ਦੇ ਕਬਜੇ ਵਗੈਰਾ ਦਾ ਕੰਮ ਦੇਖਣ ਲੱਗ ਪਿਆ। ਬਾਕੀ ਕਿਤਾਬ ਸਾਰੀ ਡੇਰੇ ਦੇ ਲਈ ਕੀਤੇ ਕੰਮਾਂ ਤੇ ਕਬਜਿਆਂ ਬਾਰੇ ਹੈ।
ਪਹਿਲਾਂ ਸਿਰਫ ਮੂੰਹੋਂ-ਮੂੰਹ ਸੁਣਿਆ ਸੀ ਕਿ ਡੇਰਿਆਂ ਵਾਲੇ ਜ਼ਮੀਨਾਂ ਦੇ ਕਬਜੇ ਕਰਦੇ ਤਾਂ ਜ਼ਮੀਨਾਂ ਹੜੱਪਣ ਲਈ ਵੱਖ-ਵੱਖ ਤਰੀਕੇ ਵਰਤਦੇ। ਪਰ ਇਸ ਕਿਤਾਬ ਵਿਚ ਸੁਖਜੀਤ ਨੇ ਆਪਣੇ ਵਰਤੇ ਸਾਰੇ ਤਰੀਕਿਆਂ ਦਾ ਵਿਵਰਣ ਬਹੁਤ ਖੁੱਲੇ ਢੰਗ ਨਾਲ ਦਿੱਤਾ ਹੈ।
ਕੁਝ ਸਤਰਾਂ ਪੜ ਕੇ ਹੈਰਾਨੀ ਹੁੰਦੀ ਹੈ ਜਿਵੇਂ ਕਿ "ਗੁਰੂ ਜੀ ਨੇ ਹੁਕਮ ਕੀਤੇ ਕਿ ਇਸ ਜ਼ਮੀਨ ਤੋਂ ਬਿਨਾਂ ਨੂੰ ਆਪਣਾ ਨਹੀਂ ਸਰਨਾ" ਤੇ ਉਸ ਜ਼ਮੀਨ ਨੂੰ ਹਥਿਆਉਣ ਲਈ ਦਾਅ ਪੇਚ ਸ਼ੁਰੂ ਹੋ ਜਾਂਦੇ ਹਨ। ਕੋਈ ਲੜਾਈ ਝਗੜੇ ਵਾਲੀ ਜ਼ਮੀਨ ਹੋਵੇ ਤਾਂ ਸੰਗਤਾਂ ਟਰਾਲੀਆਂ ਭਰ ਕੇ ਆ ਜਾਂਦੀਆਂ ਹਨ। ਕਿ ਸੰਗਤਾਂ ਨੂੰ ਆਪਣੇ ਗੁਰੂ ਦੀ ਇਸ ਹੁਕਮ ਪਿੱਛੇ ਛਿਪੀ ਭਾਵਨਾ ਨਜ਼ਰ ਨਹੀ ਆਉਂਦੀ? ਕਿ ਡੇਰੇ ਦੇ ਪੱਕੇ ਚੇਲੇ ,ਭੋਲੇ-ਭਾਲੇ ਪਿੰਡਾਂ ਵਾਲਿਆਂ ਨੂੰ ਮਗਰ ਲਾ ਲੈਂਦੇ?
ਪਤਾ ਨਹੀ ਕਿੰਞ ਲੋਕਾਂ ਨੇ ਮਿੱਟੀ ਨਾਲ ਮਿੱਟੀ ਹੋ ਕੇ ਜ਼ਮੀਨ ਬਣਾਈ ਹੁੰਦੀ ਹੈ ਤੇ ਕਬਜਾ ਕਰਨ ਵਾਲੇ ਮਿੰਟ ਨਹੀਂ ਲਾਉਂਦੇ। ਸਰਕਾਰ ਦਰਬਾਰੇ ਤਾਂ ਪਹੁੰਚ ਹੁੰਦੀ ਹੈ ਬਾਬਿਆਂ ਦੀ।
ਕਿਤਾਬ ਦੇ ਅੰਤ ਵਿਚ ਲੇਖਕ ਲਿਖਦਾ ਹੈ ਕਿ ਮੇਰਾ ਮਨ ਇਸ ਸਭ ਤੋਂ ਉਚਾਟ ਹੋ ਗਿਆ ਤੇ ਮੈਂ ਡੇਰਾ ਛੱਡ ਦਿੱਤਾ। ਲੇਖਕ ਦੇ ਇਸ ਕਿਤਾਬ ਨੂੰ ਲਿਖਣ ਪਿੱਛੇ ਦੋ ਕਾਰਨ ਨਜ਼ਰ ਆਉਂਦੇ ਹਨ, ਜਾਂ ਤਾਂ ਉਹ ਜੋ ਕੁਝ ਡੇਰਾਵਾਦ ਦੀ ਬੁੱਕਲ ਵਿਚ ਹੋ ਰਿਹਾ ਉਸਨੂੰ ਉਜਾਗਰ ਕਰਨਾ ਸੀ ਜਾਂ ਫਿਰ (ਜਿਸਦੀ ਸੰਭਾਵਨਾ ਘੱਟ ਹੈ)ਕਿ ਸੱਚਮੁੱਚ ਲੇਖਕ ਦਾ ਮਨ ਉਸਨੂੰ ਆਪਣੇ ਕੀਤੇ ਕੰਮਾਂ ਕਰਕੇ ਕਟੋਚ ਰਿਹਾ ਹੋਵੇਗਾ ਤੇ ਇਹ ਇਕ ਤਰਾਂ ਦਾ ਲੇਖਕ ਦਾ ਕਬੂਲਨਾਮਾ ਹੈ।
ਕਿਤਾਬ ਦੀ ਭਾਸ਼ਾ ਸਰਲ ਹੈ। ਕਿਤਾਬ ਆਪਣੇ ਨਾਲ ਜੋੜਕੇ ਰੱਖਦੀ ਹੈ। ਕਿੱਸੇ ਕਾਫੀ ਦਿਲਚਸਪ ਹਨ। ਬੇਲੋੜਾਂ ਅੱਖਰਾਂ ਦਾ ਬੋਝ ਨਹੀ ਹੈ। ਜਿੰਨੀ ਜਲਦੀ ਤੇ ਘੱਟ ਅੱਖਰਾਂ ਵਿਚ ਗੱਲ ਕਹੀ ਜਾ ਸਕਦੀ ਸੀ ਕਹੀ ਗਈ ਹੈ। ਰਾਜਨੀਤੀ ਬਾਰੇ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ।
Authors : Sukhjit
Page :
Format : Hard Bound
Language : Punjabi
Main jaisa hu main vaisa keon hoon by Sukhjit Punjabi Autobioraphies book Online |

Lok Boliyaan (1-NR1326-P5622)
Publisher :
Authors : Charanjit Singh
Page :
Format : Paper Back
Language : Punjabi
Authors : Charanjit Singh
Page :
Format : Paper Back
Language : Punjabi
Lok Boliyaan by Charanjit Singh Punjabi Culture Book Online |
Chinta Rog (SB190455-13)
Publisher :
Authors : Dr. Saroop Singh Marwah
Page :
Format : paper back
Language : Punjabi
Authors : Dr. Saroop Singh Marwah
Page :
Format : paper back
Language : Punjabi
Boliyan Di Rail Bharan (1-1326-P6213)
Publisher :
Author : Dr. Charanjit Kaur
Page :
Format :
Language : Punjabi
Author : Dr. Charanjit Kaur
Page :
Format :
Language : Punjabi
Boliyan Di Rail Bharan by Dr. Charanjit Kaur Punjabi Culture book Online |
Malwe Dia Lok Kahaniya (SB151316-26)
Publisher :
Authors : Navdeep Singh Sidhu
Page :
Format : Paper Back
Language : Punjabi
Authors : Navdeep Singh Sidhu
Page :
Format : Paper Back
Language : Punjabi
Punjabi Lok Geeta Di Tand (1-1326-P3978)
Publisher :
Authors : Gurmeet Kaur Sandha
Page :
Format : Hard Bound
Language : Punjabi
Authors : Gurmeet Kaur Sandha
Page :
Format : Hard Bound
Language : Punjabi
Punjabi Lok Geeta di Tand by Gurmeet Kaur Sandha Punjabi Culture book Online |
Maa Suhagan Shagan Kare (3-1326-P2774)
Publisher :
Authors : Nahar Singh
Page :
Format : Paper Back
Language : Punjabi
Authors : Nahar Singh
Page :
Format : Paper Back
Language : Punjabi
Maa Suhagan Shagan Kare by Nahar Singh Punjabi Culture book Online |
Suche Moti (3-1326-P4912)
Publisher :
Authors : Kuldeep Kaur Dosanjh
Page :
Format :
Language : Punjabi
Authors : Kuldeep Kaur Dosanjh
Page :
Format :
Language : Punjabi
Suche Moti by Kuldeep Kaur Dosanjh Punjabi Culture book Online |
Pakistani Punjabi Galap (1-1326-P6682)
Publisher :
Authors : Jatinder pal Singh
Page :
Format :
Language : Punjabi
Authors : Jatinder pal Singh
Page :
Format :
Language : Punjabi
Pakistani Punjabi Galap by Joginder Singh Rahi Punjabi Stories book Online |
Bol Punjaban De - Part 2 (3-1326-P764)
Publisher :
Authors : N. Kaur
Page :
Format :
Language : Punjabi
Authors : N. Kaur
Page :
Format :
Language : Punjabi
Bol Punjaban De - Part 2 by N. Kaur Punjabi Culture book Online |
Puadhi Lokgeet (3-1326-P3824)
Publisher :
Authors : Mukhtiar Singh
Page :
Format :
Language : Punjabi
Authors : Mukhtiar Singh
Page :
Format :
Language : Punjabi
Puadhi Lokgeet by Mukhtiar Singh Punjabi Culture book Online |
Punjab De Kandh Chittar (3-1326-P3852)
Publisher :
Authors : Kanwarjit Singh Kang
Page :
Format :
Language : Punjabi
Authors : Kanwarjit Singh Kang
Page :
Format :
Language : Punjabi
Punjab De Kandh Chittar by Kanwarjit Singh Kang Punjabi Culture book Online |
Punjab Diyan Lok Boliyan (3-1326-P3890)
Publisher :
Authors : Ravel Singh Bhinder
Page :
Format :
Language : Punjabi
Authors : Ravel Singh Bhinder
Page :
Format :
Language : Punjabi
Punjab Diyan Lok Boliyan by Ravel Singh Bhinder Punjabi Culture book Online |
Jiwan Rasoi Sikhia (CJ-363-11)
Publisher :
Authors : Chaman lal Shugal
Page :
Format :
Language : Punjabi
Authors : Chaman lal Shugal
Page :
Format :
Language : Punjabi
Jinni Sir Sohni Pattiya (SB192901-13)
Publisher :
Authors : Ram Saroop Anakhi
Page :
Format : paper back
Language : Punjabi
Authors : Ram Saroop Anakhi
Page :
Format : paper back
Language : Punjabi
Jo Ratt Pevey Maansa (SB181119-13)
Publisher :
Authors : Anwant Kaur
Page :
Format : Hard Bound
Language : Punjabi
Authors : Anwant Kaur
Page :
Format : Hard Bound
Language : Punjabi
Punjab Di Awaj (1-1326-P3871)
Publisher :
Authors : Amrita Pritam
Page :
Format :
Language : Punjabi
Authors : Amrita Pritam
Page :
Format :
Language : Punjabi
Punjab Di Awaj by Amrita Pritam Punjabi Culture book Online |
Jassi Sarpanch (SB193252-13)
Publisher :
Authors : Ram Saroop Anakhi
Page :
Format : Hard Bound
Language : Punjabi
Authors : Ram Saroop Anakhi
Page :
Format : Hard Bound
Language : Punjabi
Punjabi bhasha Da Nirukat Kosh (SB191928-20)
Publisher :
Authors : Gulwant Singh
Page :
Format : Hard Bound
Language : Punjabi
Authors : Gulwant Singh
Page :
Format : Hard Bound
Language : Punjabi
Mewa Singh Ne Hapkinson kio Mareya? (SB141931-6)
Publisher :
Authors : Gurpreet Singh
Page :
Format : Hard Bound
Language :
Publisher :
Authors : Gurpreet Singh
Page :
Format : Hard Bound
Language :
Pracheen Bharti Sabhiyachar Shardha Ton Sachayi Tak (1-TB1326-P3776)
Publisher :
Authors : Khushwant Bargari
Page :
Format : Hard Bound
Language : Punjabi
Authors : Khushwant Bargari
Page :
Format : Hard Bound
Language : Punjabi
Pracheen Bharti Sabhiyachar Shardha Ton Sachayi Tak by Khushwant Bargari Punjabi Culture book Online |
Imaandari (SB162320-7)
Publisher :
Authors : Dr. Kulbir Singh Suri
Page :
Format : paper back
Language :
Publisher :
Authors : Dr. Kulbir Singh Suri
Page :
Format : paper back
Language :